ਇਹ ਵੀ ਇਕ ਜੰਗ ਆ, ਨਿਸ਼ਾਨੀ ਹਿੰਦੀ ਖੰਗ ਆ ਫ਼ਰਕ ਨਹੀਂ ਰੱਖਦਾ ਕਦੇ, ਰਾਜਾ ਕਿ ਮਲੰਗ ਆ ਇਲਾਜ਼ ਇਹਦਾ ਲੱਭਦਾ ਨਹੀਂ, ਪ੍ਰਹੇਜ ਸਾਡੀ ਮੰਗ ਆ ਨਾਮ ਹੈ ਕੋਰੋਨਾ ਇਹਦਾ, ਜਾਨਲੇਵਾ ਢੰਗ ਆ ਜੇ ਘਰੇ ਟਿੱਕ ਕੇ ਬਹਿਣਾ ਨਹੀਂ, ਤਾ ਹਸਪਤਾਲ ਚ ਪਲੰਗ ਆ ਜੇ ਨਾ ਵਰਤੀ ਸਮਝਦਾਰੀ, ਤਾ ਦੇਣਾ ਫੋਟੋ ਵਿਚ ਟੰਗ ਆ ਪੰਛੀ ਜਾਨਵਰ ਆਜ਼ਾਦ ਨੇ, ਤੇ ਬੰਦਿਆ ਨੂੰ ਕੈਦ ਆ ਨੂਰ ਕਹੇ ਚਤਿਵਿੰਡੀਆ, ਇਹ ਮਾਲਕ ਦੇ ਹੀ ਰੰਗ ਆ #sardarnoorsingh #corona #stay🏘️ #staysafe