ਮੰਨਿਆ ਕਿ ਹਰ ਥਾਂ ਮੁਸ਼ਕਲਾਂ ਨੇ ਪਰ ਹੈ ਸ਼ਕਤੀ ਵਿੱਚ ਮੌਨ ਬੜੀ ਏਨਾ ਕੁਝ ਦੇਖ ਕੇ ਸੁਣ ਕੇ ਵੀ ਐਵੇੰ ਨਹੀਂ ਸੱਚ ਦੀ ਧੌਣ ਖੜੀ #powerOfSilence #bestpunjabiquote #punjabipoetry