Nojoto: Largest Storytelling Platform

ਲੋਕੀ ਕਿਹਦੇ ਨੇ ਜੇ ਵਿਆਹ ਤੋਂ ਬਾਅਦ ਵੀ ਇਕ ਕੁੜੀ ਨੂੰ ਆਪਣੇ

ਲੋਕੀ ਕਿਹਦੇ ਨੇ ਜੇ ਵਿਆਹ ਤੋਂ ਬਾਅਦ ਵੀ ਇਕ ਕੁੜੀ ਨੂੰ ਆਪਣੇ ਮਾਪੇ ਆਪਣੇ ਕੋਲ ਰੱਖਣ ਦਾ ਹੱਕ ਹੁੰਦਾ ਤਾਂ ਦੁਨੀਆ ਵਿੱਚ ਅੱਜ ਇਕ ਵੀ ਵਰਿਧ ਆਸ਼ਰਮ ਨਾਂ ਹੁੰਦਾ,ਸੱਚ ਇਹ ਹੈ ਕਿ ਜੇ ਮੁੰਡੇ ਦੇ ਵਿਆਹ ਤੋਂ ਬਾਅਦ ਸੱਸ ਧੀਆ ਦੇ ਗੁਣ ਗਾਣ ਨਾਲੋਂ ਚੰਗਾ ਨੂੰਹ ਨੂੰ ਚੰਗੀ ਕਹਿੰਦੀ,ਤਾਂ ਅੱਜ ਦੁਨੀਆ ਤੇ ਇਕ ਵੀ ਵਰਿਧ ਆਸ਼ਰਮ ਨਾਂ ਹੁੰਦਾ#Manukalia786 #manuquote786
#ishqvichara
#missyou