When Someone hugs you ਸਾਰੇ ਜ਼ਮਾਨੇ ਦੇ ਬਹਾਨੇ ਤੇਰੇ ਕੋਲ਼ ਵੇ.. ਬੈਠ ਕਦੇ ਸਾਡੇ ਨਾਲ਼ ਰਾਜ਼ ਦਿੱਲ ਦੇ ਵੀ ਖੋਲ ਵੇ.. ਅੱਖਾਂ ਅੱਖਾਂ ਵਿਚੋਂ ਅੱਖਾਂ ਪੜਾ ਤੇਰੀਆਂ.. ਕੱਲਿਆਂ ਬਿਤਾਈਆਂ ਰਾਤਾਂ ਮੈਂ ਬਥੇਰੀਆਂ.. ਮੈਂ ਪੁੱਛਾ ਜਦ ਕੁੱਝ ਤੈਨੂੰ,, ਬਿਨਾਂ ਦਿੱਤੇ ਤੂੰ ਜ਼ਵਾਬ, ਵੇ ਕਰ ਸਵਾਲ਼ ਦਿਨਾਂ ਏ.. ਹਰ ਵਾਰ ਤੂੰ ਲਾ ਕੇ ਗਲ਼ ਨਾਲ ਗੱਲਾਂ ਟਾਲ ਦਿੰਨਾ ਏ।। #johny🖋️ ©Johny #yaar_forever #JOHNY🖋️ #top #insta #najoto #punjab #likhari #punjabi #HugDay2021