ਗਣਪਤੀ ਜੀ ਗਣੇਸ਼ ਨੂੰ ਮਨਾਈਏ ਸਾਰੇ ਕੰਮ ਰਾਸ ਆਉਣਗੇ ਪਹਿਲਾਂ ਲੱਡੂਆਂ ਦਾ ਭੋਗ ਲਗਾਈਏ ਸਾਰੇ ਕੰਮ ਰਾਸ ਆਉਣਗੇ ਗਣਪਤੀ ਜੀ ਗਣੇਸ਼ ਨੂੰ ਮਨਾਈਏ ਸਾਰੇ ਕੰਮ ਰਾਸ ਆਉਣਗੇ। ਓਮ ਗਣਪਤਿ ਅਯੇ ਨਮ੍ਹ ©Aman jassal #GaneshChaturthi #dharmik #Nojoto #nojotohindi #nojotopunjabi #Punjabi #nojotodharmik #God