Nojoto: Largest Storytelling Platform

ਪਲ-ਪਲ ਉੱਤੇ ਦੁੱਖ ਸੁੱਖ ਸਾਂਝਾ ਕਰ ਲਈਦਾ ਹੱਸਖੇਡ ਕੇ ਜਿੰਦਗ

ਪਲ-ਪਲ ਉੱਤੇ ਦੁੱਖ ਸੁੱਖ ਸਾਂਝਾ ਕਰ ਲਈਦਾ
ਹੱਸਖੇਡ ਕੇ ਜਿੰਦਗੀ ਨੂੰ ਵੀ ਕੱਟ ਲਈਦਾ
ਬਿਨਾਂ ਵਜ੍ਹਾ ਤੋਂ ਮੁੱਖ ਮੋੜ ਕੇ ਬਹੀਏ ਨਾਂ
                        ਸੱਜਣਾਂ ਨਾਲੋਂ ਦੂਰ ਬਹੁਤਾ ਰਹੀਏ ਨਾਂ
                                      ਚਾਹੇ ਲੱਖ ਕਸੂਰ ਦੋਸ਼ੀ ਕਹੀਏ ਨਾਂ ..............!

ਸੱਚੇ ਇਸ਼ਕ ਨੂੰ "ਅੰਮ੍ਰਿਤ" ਆਸ਼ਿਕ ਤਰਸ ਰਹੇ 
ਹਾੜ ਮਹੀਨੇ ਬੱਦਲ ਨਾਂ ਪਰ ਬਰਸ਼ ਰਹੇ 
ਝੂਠੇ ਸੱਚੇ ਇਸ਼ਕ 'ਚ ਸੋਚੀਂ ਪਈਏ ਨਾਂ
                        ਸੱਜਣਾਂ ਨਾਲੋਂ ਦੂਰ ਬਹੁਤਾ ਰਹੀਏ ਨਾਂ 
                                      ਚਾਹੇ ਲੱਖ ਕਸੂਰ ਦੋਸ਼ੀ ਕਹੀਏ ਨਾਂ ................!

ਲੋੜ ਪਈ ''ਤੇ ਜਾਨ ਵਾਰਨੋਂ ਡਰਦੇ ਨਾਂ
ਕੰਡਿਆਂ ਵਾਂਗੂੰ ਖੁਰ-ਖੁਰ ਪਿਛੇ ਹਟਦੇ ਨਾਂ 
"ਲੌਂਗੋਵਾਲੀਆ" ਫਿਰ ਪਾਸਾ ਵੱਟ ਬਹੀਏ ਨਾਂ
                       ਸੱਜਣਾਂ ਨਾਲੋਂ ਦੂਰ ਬਹੁਤਾ ਰਹੀਏ ਨਾਂ 
                                     ਚਾਹੇ ਲੱਖ ਕਸੂਰ ਦੋਸ਼ੀ ਕਹੀਏ ਨਾਂ ................!


ਅੰਮ੍ਰਿਤ ਲੌਂਗੋਵਾਲ #ਸੱਜਣਪਿਆਰੇ#Forever 
#Likeandcomments
ਪਲ-ਪਲ ਉੱਤੇ ਦੁੱਖ ਸੁੱਖ ਸਾਂਝਾ ਕਰ ਲਈਦਾ
ਹੱਸਖੇਡ ਕੇ ਜਿੰਦਗੀ ਨੂੰ ਵੀ ਕੱਟ ਲਈਦਾ
ਬਿਨਾਂ ਵਜ੍ਹਾ ਤੋਂ ਮੁੱਖ ਮੋੜ ਕੇ ਬਹੀਏ ਨਾਂ
                        ਸੱਜਣਾਂ ਨਾਲੋਂ ਦੂਰ ਬਹੁਤਾ ਰਹੀਏ ਨਾਂ
                                      ਚਾਹੇ ਲੱਖ ਕਸੂਰ ਦੋਸ਼ੀ ਕਹੀਏ ਨਾਂ ..............!

ਸੱਚੇ ਇਸ਼ਕ ਨੂੰ "ਅੰਮ੍ਰਿਤ" ਆਸ਼ਿਕ ਤਰਸ ਰਹੇ 
ਹਾੜ ਮਹੀਨੇ ਬੱਦਲ ਨਾਂ ਪਰ ਬਰਸ਼ ਰਹੇ 
ਝੂਠੇ ਸੱਚੇ ਇਸ਼ਕ 'ਚ ਸੋਚੀਂ ਪਈਏ ਨਾਂ
                        ਸੱਜਣਾਂ ਨਾਲੋਂ ਦੂਰ ਬਹੁਤਾ ਰਹੀਏ ਨਾਂ 
                                      ਚਾਹੇ ਲੱਖ ਕਸੂਰ ਦੋਸ਼ੀ ਕਹੀਏ ਨਾਂ ................!

ਲੋੜ ਪਈ ''ਤੇ ਜਾਨ ਵਾਰਨੋਂ ਡਰਦੇ ਨਾਂ
ਕੰਡਿਆਂ ਵਾਂਗੂੰ ਖੁਰ-ਖੁਰ ਪਿਛੇ ਹਟਦੇ ਨਾਂ 
"ਲੌਂਗੋਵਾਲੀਆ" ਫਿਰ ਪਾਸਾ ਵੱਟ ਬਹੀਏ ਨਾਂ
                       ਸੱਜਣਾਂ ਨਾਲੋਂ ਦੂਰ ਬਹੁਤਾ ਰਹੀਏ ਨਾਂ 
                                     ਚਾਹੇ ਲੱਖ ਕਸੂਰ ਦੋਸ਼ੀ ਕਹੀਏ ਨਾਂ ................!


ਅੰਮ੍ਰਿਤ ਲੌਂਗੋਵਾਲ #ਸੱਜਣਪਿਆਰੇ#Forever 
#Likeandcomments
jhonson1393

Jhonson

New Creator