ਸਮਾਂ ਓਹ ਨਈ ਰਿਹਾ ਸਮਾਂ ਏ ਵੀ ਨਾ ਰਹਿਣਾ ਜਿੰਨੇ ਧੋਖਾ ਦਿੱਤਾ ਸਾਨੂੰ ਓਹਦਾ ਨਾ ਵੀ ਨਾ ਲੈਣਾ ਚਤਰਥ ਨਾਲ ਕੀਤਾ ਜਿੰਨੇ ਜਿੰਨੇ ਵੀ ਹੈ ਧੋਖਾ ਓਹਨੂੰ ਭੁੱਲਣਾ ਨਈ ਕਦੇ ਚੇਤਾ ਹਰ ਵੇਲੇ ਰਹਿਣਾ #Writtenbyme#NojotoIndia#Trending#Followme#DildeAlfaaz#Foryou#JaiShankaraa