ਮੇਰੇ ਗਿਣਤੀ ਦੇ ਰਹਿ ਗਏ ਨੇ ਦਿਨ ਬੱਲੀਏ ਰਾਤਾਂ ਕੱਟਦੇ ਆਂ ਤਾਰੇ ਗਿਣ ਗਿਣ ਬੱਲੀਏ ਅੱਖਾਂ ਵਿੱਚ ਅੱਥਰੂ ਨਾ ਦਿਸੇ ਤੈਨੂੰ ਅਲ੍ਹੜੇ ਨੀ ਹਿਜਰਾਂ ਦੀ ਸੂਲ਼ੀ ਸਾਨੂੰ ਚਾੜ੍ਹਤਾ ਸਾਰੇ ਸ਼ਹਿਰ ਦੀ ਉਦਾਸੀ ਮੇਰੇ ਪੱਲੇ ਪਾ ਗਈ ਛੱਲਾ ਕੱਢ ਕੇ ਤੂੰ ਚੀਹਚੀ ਵਿੱਚੋਂ ਯਾਰ ਦਾ ਵੋਹਰਾ ਸਾਬ #chhalla