ਕਦ ਮੇਰੀ ਕਵਿਤਾ ਬਣ ਜਾਏ ਰੈਪ ਜਾਂ ਗਾਣਾ ਕੁੱਝ ਪਤਾ ਨਹੀਂ, ਕਦ ਅਸੀਂ ਆਸਮਾਨ ਤੇ ਬੱਦਲਾਂ ਵਾਂਗ ਛਾਅ ਜਾਣਾ ਕੁੱਝ ਪਤਾ ਨਹੀਂ, ਕਦ ਅਸੀਂ ਖੁਦ ਤੋਂ ਦੂਰ ਜਾਂਦੀਆਂ ਮੰਜ਼ਿਲਾਂ ਨੂੰ ਪਾਅ ਜਾਣਾ ਕੁੱਝ ਪਤਾ ਨਹੀਂ, ਕਦ ਕਿਸਮਤ ਬਦਲਦੇ-ਬਦਲਦੇ ਬਦਲ ਦਈਏ ਜਮਾਨਾ ਕੁੱਝ ਪਤਾ ਨਹੀਂ, "ਗੁਰੂ" ਅੱਜ ਐਵੇਂ ਹੀ ਲਿੱਖ ਦਿੱਤੀਆਂ ਸ਼ਾਇਰੀਆਂ ਨੇ ਆਪਣਾਂ ਮੁੱਲ ਪਾ ਜਾਣਾ ਕੁੱਝ ਪਤਾ ਨਹੀਂ, ਕਦ ਮੇਰੀ ਕਵਿਤਾ ਬਣ ਜਾਏ ਰੈਪ ਜਾਂ ਗਾਣਾ ਕੁੱਝ ਪਤਾ ਨਹੀਂ..!! guru_virk ©️ #nojotoofficial #nojotopunjabi #poetry #punjabipoetry #punjabi #guruvirk