ਰਿਸ਼ਤਾ ਤੇਰਾ ਮੇਰਾ ਸੱਜਣਾਂ ਜਿੱਦਾਂ ਹੁੰਦੇ ਮਾਸ ਤੇ ਨੌਂਹ ਰੱਬ ਦੀ ਸੌਂਹ ਰੱਬ ਹੀ ਲਗਦੈਂ ਮਾਫ ਕਰੀ ਤੂੰ ਖਾ ਲਈ ਮੈਂ ਤੇਰੀ ਸੌਂਹ ਤੂੰ ਜੇ ਭੁੱਲੇ,ਤੈਨੂੰ ਮੇਰੀ ਸੌਂਹ ਮੈਂ ਜੇ ਭੁੱਲਾਂ,ਮੈਨੂੰ ਮੇਰੀ ਸੌਂਹ ਸੱਚੀ ਤੇਰੇ ਨਾਲ ਪਿਆਰ ਏ ਏਨਾ ਭੁੱਖਾ ਮਰਜੂ ਖਾ ਨੀ ਸਕਦਾ ਤੇਰੀ ਸੌਂਹ. ©J.kay ਰਿਸ਼ਤਾ ਤੇਰਾ ਮੇਰਾ ਸੱਜਣਾਂ ਜਿੱਦਾਂ ਹੁੰਦੇ ਮਾਸ ਤੇ ਨੌਂਹ ਰੱਬ ਦੀ ਸੌਂਹ ਰੱਬ ਹੀ ਲਗਦੈਂ ਮਾਫ ਕਰੀ ਤੂੰ ਖਾ ਲਈ ਮੈਂ ਤੇਰੀ ਸੌਂਹ ਤੂੰ ਜੇ ਭੁੱਲੇ,ਤੈਨੂੰ ਮੇਰੀ ਸੌਂਹ ਮੈਂ ਜੇ ਭੁੱਲਾਂ,ਮੈਨੂੰ ਮੇਰੀ ਸੌਂਹ