ਜੇ ਮੱਥਾ ਸਰਕਾਰ ਨਾਲ ਐ ਲਾਉਣਾ, ਸਮੇਂ ਦੇ ਹਾਕਮ ਨੂੰ ਐ ਢਾਉਣਾ, ਸਰਮਾਇਦਾਰਾਂ ਦੇ ਹੱਥ ਜਾਣ ਤੋਂ ਜ਼ਮੀਨਾ ਨੂੰ ਐ ਬਚਾਉਣਾ, ਸਭ ਨੂੰ ਇੱਕ ਪੈਣਾ ਐ ਹੋਣਾ... !!"full read in caption"!! ©Guruvirk ਜੇ ਮੱਥਾ ਸਰਕਾਰ ਨਾਲ ਐ ਲਾਉਣਾ, ਸਮੇਂ ਦੇ ਹਾਕਮ ਨੂੰ ਐ ਢਾਉਣਾ, ਸਰਮਾਇਦਾਰਾਂ ਦੇ ਹੱਥ ਜਾਣ ਤੋਂ ਜ਼ਮੀਨਾ ਨੂੰ ਐ ਬਚਾਉਣਾ, ਸਭ ਨੂੰ ਇੱਕ ਪੈਣਾ ਐ ਹੋਣਾ।। ਕਲਮ ਦੀ ਕਰਕੇ ਤੇਜ ਧਾਰ, ਆਜੋ ਸਭ ਰੱਲ ਕੇ ਕਰੀਏ ਵਾਰ,