ਤੇਰਾ ਨਵਾਂ ਚਿਹਰਾ ਨਵੀਂ ਰਾਜ਼ਨੀਤੀ ਐ ਵੋਟ ਪਾਉਣੀ ਵਿਸ਼ਵਾਸ ਕਰਕੇ ਫੱਟੀ ਪੋਚਣੀ ਨੀ ਵਿਚਕਾਰੋਂ ਤੋੜਨੀ ਜੇ ਨਾ ਗਿਆ ਤੂੰ ਵਿਕਾਸ ਕਰਕੇ ©Aman jassal #WritersSpecial #ਵੋਟਾਂ #Vote #elecation #gharuan #ਰਾਜਨੀਤੀ #ਰਾਜ਼ #rajniti