ਬਦਲਾਵ.. ਹੁਣ ਹਰ ਇੱਕ ਦੀ ਗੱਲ ਸੁਣ ਲੈਂਦੇ ਸੁਣ ਕੇ ਤੇ ਚੁੱਪ ਕਰ ਜਾਈਦਾ ਚੁੱਪ ਕਰਕੇ ਤੇ ਗੱਲ ਸਹਿ ਕੇ ਜੀ ਭੁੱਲ ਕੇ ਤੇ ਖੁਸ਼ ਹੋ ਜਾਈਦਾ ਖੁਸ਼ ਹੋਕੇ ਦਈਏ ਦੁਆਵਾਂ ਜੀ ਕੰਮ ਹਰ ਇੱਕ ਦੇ ਹੁਣ ਆਈਦਾ ਕੀ ਕਰਨਾ ਕਮੀਆਂ ਦੇਖ ਕੇ ਜੀ ਹੱਸ ਖੇਡ ਕੇ ਮਨ ਪਰਚਾਈਦਾ Continued....... #respect #punjabipoetry #bestpunjabiquote #yqdidi #yqbaba #yqbhaji #forgetthepast