ਦੀਵਾ ਤੇਰੀ ਯਾਦ ਵਾਲਾ ਰਾਤ ਪੈਣ ਤੇ ਦਿਲ ਤੇ ਬਲਦਾ ਏ, ਹਿੱਝਰ ਮੇਰੇ ਨੂੰ ਢੋਹ ਢੋਹ ਜਾਵੇ, ਬਸ ਅੰਦਰੋਂ ਅੰਦਰੀ ਢੱਲਦਾ ਏ, ਨੀਂਦ ਨਾ ਪਵੇ ਇਹਨਾਂ ਅੱਖੀਆਂ ਨੂੰ, ਜਿਕਰ ਪਤਾ ਨਹੀਂ ਕਿਸ ਗੱਲ ਦਾ ਏ, ਕਦ ਮੁੱਕ ਜਾਣਾ ਤੇਰੀ ਦੀਦ ਬਾਝੋਂ, ਭਰੋਸਾ ਨਾ ਕੋਈ ਪੱਲ ਦਾ ਏ ।।। ਲੇਖਕ ਕਰਮਨ ਪੁਰੇਵਾਲ #written #by #karman #purewal