ਓਹਨਾ ਦਾਨੀ ਸੱਜਣਾ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਰਕਾਰ ਨੂੰ ਪੈਸੇ ਦੇਣ ਦੀ ਬਜਾਏ ,ਲੋੜਵੰਦਾਂ ਦੀ ਖ਼ੁਦ ਮਦਦ ਕਰੋ ਤਾਂ ਜੋ ਉਹ ਤੁਹਾਨੂੰ ਅਸੀਸਾਂ ਦੇਣ ਨਹੀਂ ਤਾਂ ਜੇ ਗੱਲ ਕਰੀਏ ਸਰਕਾਰ ਦੀ ਤਾਂ ਸਰਕਾਰ ਦੀਆਂ ਤਾਂ ਅਜੇ ਤੱਕ ਸਹੂਲਤਾਂ ਵੀ ਨਹੀਂ ਪਹੁੰਚ ਰਹੀਆਂ #helpingpoors#donations#sewasociety