ਚੱਲ ਦੁਨੀਆਂ ਤੋਂ ਕਰ ਚੱਲੀਏ ਕਿਨਾਰਾ ਪਿਆਰ ਦੇ ਦੁਸ਼ਮਣ ਐਥੇ ਸਾਰੇ ਯਾਰਾ ਝੂਠ ਫਰੇਬ ਤੋਂ ਇਲਾਵਾ ਕੁਝ ਨੀਂ ਐਥੇ ਦਿਲਾਂ ਵਿੱਚ ਕੋਹੜ ਭਰਿਆ ਤੇ ਹੱਥਾਂ ਵਿਚ ਤਲਵਾਰਾਂ #untrained_shayar