Nojoto: Largest Storytelling Platform

ਤੂੰ ਤਾਂ ਸਾਨੂੰ ਕੁਝ ਸਮਝਿਆ ਹੀ ਨਹੀਂ ਆਹ ਵੇਖ ਲੈ ਯਾਰਾ ਅਸੀ

ਤੂੰ ਤਾਂ ਸਾਨੂੰ ਕੁਝ ਸਮਝਿਆ ਹੀ ਨਹੀਂ
ਆਹ ਵੇਖ ਲੈ ਯਾਰਾ ਅਸੀਂ ਬੈਠੇ ਹਾਂ ਸਭ ਕੁਝ ਹਰ ਕੇ 
ਨਿੱਕੀ ਜਿਹੀ ਜਿੰਦ ਨੂੰ ਐਨਾ ਵੱਡਾ 
ਰੋਗ ਅਸੀਂ ਲਾ ਲਿਆ
ਹੁਣ ਸਮਝ ਨਹੀਂ ਆ ਰਿਹਾ ਕਿਸ ਮਾੜੀ ਘੜੀ
ਪਿਆਰ ਅਸੀਂ ਤੇਰੇ ਨਾਲ ਪਾ ਲਿਆ
ਭੁੱਲ ਜਾਂਦੇ ਨੇ ਸਭ ਪਰ ਸਾਥੋਂ ਭੁੱਲ ਵੀ ਤੈਨੂੰ  ਹੋਣਾ ਨਹੀਂ

ਇੱਕ ਗੱਲ ਯਾਦ ਰੱਖੀ ਤੈਨੂੰ ਸਾਡੇ ਜਿੰਨਾ ਕਿਸੇ
ਹੋਰ ਨੇ ਕਦੇ ਤੈਨੂੰ ਉਨ੍ਹਾਂ ਚਾਹੁਣਾ ਨਹੀਂ


#Raman #Mattu
ਤੂੰ ਤਾਂ ਸਾਨੂੰ ਕੁਝ ਸਮਝਿਆ ਹੀ ਨਹੀਂ
ਆਹ ਵੇਖ ਲੈ ਯਾਰਾ ਅਸੀਂ ਬੈਠੇ ਹਾਂ ਸਭ ਕੁਝ ਹਰ ਕੇ 
ਨਿੱਕੀ ਜਿਹੀ ਜਿੰਦ ਨੂੰ ਐਨਾ ਵੱਡਾ 
ਰੋਗ ਅਸੀਂ ਲਾ ਲਿਆ
ਹੁਣ ਸਮਝ ਨਹੀਂ ਆ ਰਿਹਾ ਕਿਸ ਮਾੜੀ ਘੜੀ
ਪਿਆਰ ਅਸੀਂ ਤੇਰੇ ਨਾਲ ਪਾ ਲਿਆ
ਭੁੱਲ ਜਾਂਦੇ ਨੇ ਸਭ ਪਰ ਸਾਥੋਂ ਭੁੱਲ ਵੀ ਤੈਨੂੰ  ਹੋਣਾ ਨਹੀਂ

ਇੱਕ ਗੱਲ ਯਾਦ ਰੱਖੀ ਤੈਨੂੰ ਸਾਡੇ ਜਿੰਨਾ ਕਿਸੇ
ਹੋਰ ਨੇ ਕਦੇ ਤੈਨੂੰ ਉਨ੍ਹਾਂ ਚਾਹੁਣਾ ਨਹੀਂ


#Raman #Mattu