ਤੇਰੇ ਵਾਸਤੇ ਕਰਨਾ ਅਸੀਂ ਸ਼ਾਇਰੀ ਸਿੱਖ ਰਹੇ ਆਂ, ਕਸਮ ਖੁਦਾ ਦੀ ਸਭ ਸੱਚ ਲਿੱਖ ਰਹੇ ਆਂ।। !!"full Read in caption "!! Guru virk ✒ ©️ ਤੇਰੇ ਵਾਸਤੇ ਕਰਨਾ ਅਸੀਂ ਸ਼ਾਇਰੀ ਸਿੱਖ ਰਹੇ ਆਂ।। ਕਸਮ ਖੁਦਾ ਦੀ ਸਭ ਸੱਚ ਲਿੱਖ ਰਹੇ ਆਂ।। ਸਾਰੀ ਕਾਇਨਾਤ ਤੇਰੇ ਹੁਸਨ ਦਾ ਗੁਣਗਾਨ ਕਰਦੀ ਐ।। ਅਰਸ਼ਾਂ ਦੀ ਅਪਸਰਾ ਮੇਨਕਾ ਵੀ ਤੇਰੇ ਅੱਗੇ ਪਾਣੀ ਭਰਦੀ ਐ।। ਜਦ ਤੁਰਦੀ ਐਂ ਇੰਝ ਜਾਪੇ ਜਿਵੇਂ ਵਿੱਚ ਸਮੰਦਰ ਜਲਪਰੀ ਤਰਦੀ ਐ।। ਤੇਰੇ ਨੂਰ ਅਗੇ ਸੂਰਜ ਦੀ ਧੁੱਪ ਵੀ ਫਿੱਕੀ ਲੱਗਦੀ ।। ਵਿੱਚ ਹਨੇਰੇ ਜੁਗਨੂੰ ਵਾਂਗ ਜਗਮਗ ਕਰਦੀ ਐਂ।। ਜਦ ਤੂੰ ਹੱਸਦੀ ਐਂ ਹਰ ਪਾਸੇ ਖੁਸ਼ੀਆਂ ਛਾਅ