ਮੇਰੀ ਜ਼ਿੰਦਗੀ ਦੇ ਵਿੱਚ ਆਕੇ ਤੂੰ, ਕਈਆਂ ਨਾਲ ਵੈਰ ਪਵਾ ਗਈ ਏ, ਸੋਚੇ ਬਿਨਾ ਕਰਾਂ ਨਾ ਯਕੀਨ ਕਿਸੇ ਤੇ, ਬਸ ਇਨ੍ਹਾਂ ਮੈਨੂੰ ਤੂੰ ਸਿਖਾ ਗਈ ਏ... #novisukhyquotes