Nojoto: Largest Storytelling Platform

ਅਸੀ ਮੰਗਦੇ ਹਾਂ ਹੱਕ ਕੋਈ ਖੈਰਾਤ ਨੀ, ਰਹਿ ਗਏ ਵੱਟਾਂ ਉੱਤੇ

ਅਸੀ ਮੰਗਦੇ ਹਾਂ ਹੱਕ ਕੋਈ ਖੈਰਾਤ ਨੀ,
ਰਹਿ ਗਏ ਵੱਟਾਂ ਉੱਤੇ ਪਏ ਜਜ਼ਬਾਤ ਨੀ,
ਝੱਲੇ ਤੂਫਾਨ ਕੀ ਰੋਕੂ ਸਾਨੂੰ ਰਾਤ ਨੀ,
ਬੰਨ੍ਹ ਕਲੀਰੇ ਮਾਰ ਛੱਤ ਤੋੰ ਦੀ ਝਾਤ ਨੀ,
ਦਿੱਲੀਏ ਤਕੜੀ ਹੋਜਾ ਨੀ,
ਲੈ ਕੇ ਆ ਗਿਆ ਪੰਜਾਬ ਬਰਾਤ ਨੀ।।
Gaggi

©Gaggi Dandiwal #FarmersRevolution #standwithfarmerschallenge 

#Lights
ਅਸੀ ਮੰਗਦੇ ਹਾਂ ਹੱਕ ਕੋਈ ਖੈਰਾਤ ਨੀ,
ਰਹਿ ਗਏ ਵੱਟਾਂ ਉੱਤੇ ਪਏ ਜਜ਼ਬਾਤ ਨੀ,
ਝੱਲੇ ਤੂਫਾਨ ਕੀ ਰੋਕੂ ਸਾਨੂੰ ਰਾਤ ਨੀ,
ਬੰਨ੍ਹ ਕਲੀਰੇ ਮਾਰ ਛੱਤ ਤੋੰ ਦੀ ਝਾਤ ਨੀ,
ਦਿੱਲੀਏ ਤਕੜੀ ਹੋਜਾ ਨੀ,
ਲੈ ਕੇ ਆ ਗਿਆ ਪੰਜਾਬ ਬਰਾਤ ਨੀ।।
Gaggi

©Gaggi Dandiwal #FarmersRevolution #standwithfarmerschallenge 

#Lights