ਸਰ੍ਹੋੰ ਦੇ ਫੁੱਲ ਵਰਗੀ ਮੁਸਕਾਨ ਤੇਰੀ, ਹੌਲੀ ਹੌਲੀ ਲੈ ਗੲੀ ਬਸ ਜਾਨ ਮੇਰੀ, ਜ਼ਿੰਦਗੀ ਦਾ ੲਿਹੋ ਹੀਹੁਣ ਮਸਲਾ ਸੀ, ਤੇਰਾ ਸੀ,ਬਸ ਤੇਰਾ,ਮੇਰਾ ਵੀ ਤੇਰਾ ਸੀ, ਅਾਪਣਾ ਸਭ ਕੁਝ ਕਰ ਦਿੱਤਾ ਨਾਂ ਤੇਰੇ, ਪੂਰੇ ਕਰ ਦੇ ਬਸ ਹੁਣ ਅਰਮਾਨ ਮੇਰੇ, ਜ਼ਿੰਦਗੀ ਦੀ ੲਿਹੋ ਹੀਹੈ ਕਿਤਾਬ ਮੇਰੀ, ਤੇਰੇ ਬਿਨਾਂ ਹੈ ੲਿਹ ਹੁਣ ਬਸ ਅਧੂਰੀ। सरसों के फूल जैसी मुस्कान तेरी, धीरे धीरे ले गई बस जान मेरी, ज़िन्दगी का यही ही अब मसला है, तेरा था, बस तेरा, मेरा भी तेरा था, अपना सब कुछ कर दिया नाम तेरे, पूरे कर दो बस अब अरमान मेरे, ज़िन्दगी की यही ही है किताब मेरी, तेरे बिना है यह अब बस अधूरी।