ਕੁਝ ਲਫਜ਼ ਉਧਾਰੇ ਲੈ ਕੇ ਕੁਦਰਤ ਤੋਂ ਤੇਰਾ ਸਿਰਨਾਵਾਂ ਲਿਖਦਾ ਰਹਿੰਦਾ ਹਾਂ ਮੈਂ ਉਹ ਨੀਰ ਵੇ ਸੱਜਣਾਂ ਜੋ ਨਦੀਓਂ ਨਹੀਂ ਕਿਸੇ ਅੱਖੀਓਂ ਵਹਿੰਦਾ ਰਹਿੰਦਾ ਹਾਂ #trend #suman #love #dildealfaz Ritika suryavanshi secret shine manraj kaur