ਹੰਢਾਉਣੀ ਐ ਤਾਂ, ਜਿੰਦਗੀ ਨਾਮ ਕਿਉਂ ਦੇਣਾ ਐ, ਜਿੰਦਗੀ ਨਾਮ ਜਿਉਣ ਦਾ, ਹੰਢਾਵਿਆ ਲਈ ਇਹ ਮਹਿਣਾ ਐ, ਵਕਤਾਂ ਅੱਗੇ ਦੌਰ ਬਦਲ ਕੇ, ਮਰ ਮਿਟ ਕੇ ਫਿਰ ਉੱਠ ਬਹਿਣਾ ਐ, ਭਲੇ ਵੱਸਦੇ ਰਾਹੀ ਮੁਸਾਫਿਰ, ਜਿੰਨਾਂ ਸਿੱਖਿਆ ਨਿਰੰਤਰ ਚੱਲਦੇ ਰਹਿਣਾ ਐ। #0715P18012021 ©Dawinder Mahal ਹੰਢਾਉਣੀ ਐ ਤਾਂ, ਜਿੰਦਗੀ ਨਾਮ ਕਿਉਂ ਦੇਣਾ ਐ, ਜਿੰਦਗੀ ਨਾਮ ਜਿਉਣ ਦਾ, ਹੰਢਾਵਿਆ ਲਈ ਇਹ ਮਹਿਣਾ ਐ, ਵਕਤਾਂ ਅੱਗੇ ਦੌਰ ਬਦਲ ਕੇ, ਮਰ ਮਿਟ ਕੇ ਫਿਰ ਉੱਠ ਬਹਿਣਾ ਐ, ਭਲੇ ਵੱਸਦੇ ਰਾਹੀ ਮੁਸਾਫਿਰ, ਜਿੰਨਾਂ ਸਿੱਖਿਆ ਨਿਰੰਤਰ ਚੱਲਦੇ ਰਹਿਣਾ ਐ।