ਖੁਦ ਦੀਆਂ ਗਲਤੀਆਂ ਕਰਕੇ ਮਿਲੀ ਨਾਕਾਮਯਾਬੀ ਨੂੰ ਕਿਸਮਤ ਨਾਲ ਨੀ ਜੋੜੀਦਾ,, ਹੌਂਸਲੇ, ਹਿੰਮਤ ਅਤੇ ਸਬਰ ਨਾਲ ਵਗਦੇ ਦਰਿਆਵਾਂ ਨੂੰ ਮੋੜੀਦਾ,, ਰੱਖਕੇ ਉਮੀਦ ਬੇਗਾਨਿਆਂ ਤੇ, ਕਦੇ ਸਰ ਮੈਦਾਨ ਨੀਓਂ ਹੋਏ,, ਤੇਰੇ ਮਨ ਨੂੰ ਤੁਹੀ ਲਾਈਆਂ, ਖੁਦ ਦੇ ਹੱਥੋ ਹੀ ਲੱਗੀਆਂ ਜ਼ੰਜੀਰਾਂ ਨੂੰ ਤੋੜੀਦਾ,, #alexias