ਪਿਆਰ ਦੇ ਸਮੁੰਦਰ ਵਿੱਚ ਵਹਾ ਤਾ ਮੈਨੂੰ ਸਮੁੰਦਰ ਦੇ ਕਿਨਾਰਿਆਂ ਜੋਗਾ ਛੱਡ ਗਈ ਆਪ ਅੱਜ ਕੱਲ੍ਹ ਰੌਸ਼ਨੀ ਮਾਣਦੀ ਐ ਚੰਨ ਦੀ ਮੈਨੂੰ ਟੁੱਟਦੇ ਤਾਰਿਆਂ ਜੋਗਾ ਛੱਡ ਗਈ ©Aman jassal #Stars #jidgi #nojotopunjabi #katil #Itvaar #Nojoto #punjabisong #punjabifilm