Nojoto: Largest Storytelling Platform

ਕੁਸ ਵੀ ਲਿਖ ਦਿੰਦੀ ਕਦੇ ਕਦੇ ਕਲ਼ਮ ਆ ਮੇਰੀ ਤੇਰੇ ਵਾਰੇ ਬੋਹ

ਕੁਸ ਵੀ ਲਿਖ ਦਿੰਦੀ ਕਦੇ ਕਦੇ
ਕਲ਼ਮ ਆ ਮੇਰੀ
ਤੇਰੇ ਵਾਰੇ ਬੋਹਤਾ ਕੁਝ ਨੀ ਲਿਖਿਆ
ਸ਼ਰਮ ਐ ਮੇਰੀ
ਜਖ਼ਮ ਤਾ ਤੂੰ ਦਿੱਤੇ ਸੀ
ਇਹਤਾਂ ਫੱਟਾਂ ਉੱਤੇ
ਲਾਉਣੇ ਵਾਲ਼ੀ ਮਰ੍ਹਮ ਆ ਮੇਰੀ

©Aman jassal #drowning 
#Nojoto 
 #nojotohindi
#nojotopunjabi 
#ਘੜੂੰਆਂ 
#gharuan 
#SAD 
#alone
ਕੁਸ ਵੀ ਲਿਖ ਦਿੰਦੀ ਕਦੇ ਕਦੇ
ਕਲ਼ਮ ਆ ਮੇਰੀ
ਤੇਰੇ ਵਾਰੇ ਬੋਹਤਾ ਕੁਝ ਨੀ ਲਿਖਿਆ
ਸ਼ਰਮ ਐ ਮੇਰੀ
ਜਖ਼ਮ ਤਾ ਤੂੰ ਦਿੱਤੇ ਸੀ
ਇਹਤਾਂ ਫੱਟਾਂ ਉੱਤੇ
ਲਾਉਣੇ ਵਾਲ਼ੀ ਮਰ੍ਹਮ ਆ ਮੇਰੀ

©Aman jassal #drowning 
#Nojoto 
 #nojotohindi
#nojotopunjabi 
#ਘੜੂੰਆਂ 
#gharuan 
#SAD 
#alone
amanjassal8793

Aman jassal

Bronze Star
New Creator