Nojoto: Largest Storytelling Platform

ਹੁਣ ਕੁਝ ਸਮਾਂ ਬਦਲ ਗਿਆ ਜਾਂ ਉਹ ਬਦਲ ਗਏ ਨੇ | ਮੇਰੀ ਹੀ ਸੋ

ਹੁਣ ਕੁਝ ਸਮਾਂ ਬਦਲ ਗਿਆ ਜਾਂ ਉਹ ਬਦਲ ਗਏ ਨੇ |
ਮੇਰੀ ਹੀ ਸੋਚ ਬਦਲ ਗਈ ਜਾਂ ਫਿਰ ਉਸਦੇ ਹਾਲਾਤ ਬਦਲ ਗਏ ਨੇ |
ਮੈਨੂੰ ਰਹਿੰਦਾ ਹੁਣ ਇੰਤਜ਼ਾਰ ਉਸ ਪਲ ਦਾ ਜਿਦਾ ਬਿਤਾਏ ਉਸ ਕਲ ਦਾ |
ਉਹ ਕੋਲ ਬੈਠੇ ਮੇਰੇ , ਇਕ ਤਾਂਗ ਹਮੇਸ਼ਾ ਰਹਿੰਦੀ ਏ |
ਬਸ ਉਸਨੂੰ ਜਾਣ ਦੀ ਕਾਹਲੀ ਬਹੁਤ ਰਹਿੰਦੀ ਹੈ |

©Arry #Love #iktarfapyaar #Friend #silencelover 
#philosophy

arpitthukral9301

Arry

New Creator