ਦਿਲੀ ਤਮੰਨਾ ਦਿਲ ਦੀ ਏ ਰੁੱਸੇ ਸੱਜਣਾਂ ਨੂੰ ਮਨਾਂ ਚੱਲੀਏ ਬਨਾਏ ਜੋ ਰਿਸ਼ਤੇ ਇਸੇ ਜ਼ਿੰਦਗੀ ਚ ਨਿਭਾ ਚੱਲੀਏ ਲਾ ਕੇ ਨਫ਼ਰਤਾਂ ਦੇ ਗਹਿਣੇ ਹਾਸੇ ਸੱਜਣਾਂ ਦੇ ਗਲ ਪਾ ਚੱਲੀਏ ਨਾਮ ਕਮਾਕੇ ਕੀ ਲੈਣਾ ਉਹਨਾਂ ਸੱਜਣਾਂ ਖਾਤਰ ਬੇਨਾਮ ਕਹਾ ਚੱਲੀਏ ਦਿਲੀ ਤਮੰਨਾ ਦਿਲ ਦੀ ਏ ਰੁੱਸੇ ਸੱਜਣਾਂ ਨੂੰ ਮਨਾਂ ਚੱਲੀਏ #trend #love #dildealfaz #shayr #nojoto secret shine Soumya Jain