Nojoto: Largest Storytelling Platform

ਖਿੜਿਆ ਦੇਖ ਗੁਲਾਬ ਵਿੱਚੋਂ ਪਿਆ ਮੜੰਗਾ ਤੇਰਾ ਨੀਂ ਤੈਨੂੰ ਚ

ਖਿੜਿਆ ਦੇਖ ਗੁਲਾਬ ਵਿੱਚੋਂ ਪਿਆ ਮੜੰਗਾ ਤੇਰਾ ਨੀਂ

ਤੈਨੂੰ ਚੇਤੇ ਕਰਕੇ ਹਾਣਦੀਏ ਅੱਜ ਅੰਗ-ਅੰਗ ਖਿੜਿਆ 

ਮੇਰਾ ਨੀਂ

#ਪ੍ਰੀਤ
 ਧੜਕਣ ਬਣ ਕੇ ਦਿਲ ਮੇਰੇ ਵਿੱਚ ਰਹੇਂ ਧੜਕਦੀ ਸੋਹਣੀਏ ਨੀਂ
ਸਾਹਾਂ ਨਾਲ਼ੋਂ ਵੀ ਵੱਧ ਕੇ ਮੇਰੇ ਨੇੜੇ ਰਹੇਂ ਤੂੰ ਸੋਹਣੀਏ ਨੀਂ
#ਪ੍ਰੀਤ

ਹਰ ਸਾਹ ਨਾਲ਼ ਹੋਵੇਂ ਤੂੰ Repeat ਮਿੱਠੀਏ
ਗੱਭਰੂ ਦੀ ਤੂੰ ਐਂ Heartbeat ਮਿੱਠੀਏ