ਭੁੁੱਲ ਹੋਈ ਮੇਰੇ ਕੋਲੋਂ, ਜੋ ਇਸ਼ਕ ਦਾ ਗਵਾਹ ਨਾ ਬਣਾਇਆ, ਤੇਰੇ ਦਿਤੇ ਗਮਾਂ ਦੀ ਕਿਤਾਬ, ਦਾ 'ਨਬਜ਼' ਨੇ ਬਿਰਹਾ ਨਾ ਬਣਾਇਆ, ਓੁਹ ਅੱਗ ਕਾਹਦੀ, ਜਿਸਨੇ ਜਲਾਕੇ ਦਿਲ ਨੂੰ ਸਵਾਹ ਨਾ ਬਣਾਇਆ। ©ppoetnabzz #Punjabi #nojotopunjabi #shayri #Shayar #ishq #nabzz #bbeat #Poet #Punjabipoetry #BoneFire