Story ਛੱਡ ਦਿਲਾ ਕਿਉਂ ਜਿਦ ਕਰਦਾਂ, ਸੱਜਣ ਹੋਰ ਰਾਹਾਂ ਵੱਲ ਪੈ ਗਏ ਨੇ, ਤੇਰੇ ਪਿਆਰ ਦੀ ਕੀਮਤ ਕੌਡੀ , ਤੇ ਉਹਨੂੰ ਪੈਸਿਆਂ ਵਾਲੇ ਲੈ ਗਏ ਨੇ, ਤੇਰੇ ਹੰਝੂਆਂ ਦਾ ਮੁੱਲ ਕੀ ਓਥੇ, ਤੇ ਜਿੱਥੇ ਹਾਸਿਆਂ ਵਾਲੇ ਬਹਿ ਗਏ ਨੇ, ਪ੍ਰਿੰਸ ਤੂੰ ਗਰੀਬ, ਕੀ ਦੇ ਸਕਦਾ ਏ, ਤੇ ਉਹ ਜਾਂਦੇ ਜਾਂਦੇ ਕਹਿ ਗਏ ਨੇ..ਪ੍ਰਿੰਸ ਲੁਧਿਆਣਾ #PrinceLudhiana