ਉਹ ਮੇਨੂੰ ਇਦਾ ਭੁੱਲ ਗਈ ਹੈ ਜਿਦਾ ਕੋਈ ਦੁੱਧ ਉਬਲਣਾ ਰੱਖ ਕੇ ਨੀਂ ਭੁੱਲ ਜਾਂਦਾ ਹੁਣ ਜਦ ਇਕਦਮ ਯਾਦ ਆਵਾ ਗਾ ਮੈ ਉਸਨੂੰ ਫਿਰ ਸਬ ਕੁਝ ਸ਼ਡ ਕੇ ਭਜੇਗੀ ਮੇਰਾ ਉਬਾਲ ਠੰਡਾ ਕਰਨ ਦੇ ਲਈ #punjabi#nojoto#potery#kavisahla