ਨੈਣਾ ਚੋ ਹੰਜੂ ਆ ਜਾਂਦੇ ਨੇ ਏਹ ਸਾਹ ਵੀ ਰੁਕ ਜਾਂਦੇ ਨੇ ਜਦੋ ਅਪਣੇ ਹੀ ਬੇਗਾਨੇ ਹੋ ਜਾਂਦੇ ਨੇ.... ਬੇਗਾਨੇਆਂ ਵੰਗ ਗਲਾਂ ਕਰਦੇ ਨੇ ਅੱਜ ਪਤਾ ਚਲੇਆ ਏ ਬੂਰਾ ਵਖਤ ਔਣ ਤੇ ਸੱਬ ਬਦਲ ਜਾਂਦੇ ਨੇ.... #yqbaba #yqdidi #yqpunjabi #punjabi #begane #dailyquotes #punjabiquote #sukhi56wala