ਬਾਪੂ ਤੇਰੇ ਲਈ ਸੋਨਾ ਹਾਂ ਮੈਂ, ਹਾਂ ਮੈਂ ਹੋਰਾਂ ਲਈ ਤਲੇ ਦੀ ਮਿੱਟੀ। ਵੇਖੀ ਮੈਂ ਇਕ ਦਿਨ ਜੱਗ ਜਿੱਤ ਲੈਣਾ ਤੇਰੇ ਲਈ, ਮਾੜੀ ਕਿਸਮਤ ਨੂੰ ਹਰਾ ਕੇ ਨਾਂ ਹੀਰਿਆ ਨਾਲ ਲਿਖੋਣਾ ਤੇਰੇ ਲਈ। #smoldering_wrires