ਬੀਤੇ ਨੂੰ ਨਾ ਯਾਦ ਕਰੀਏ ਆਉ ਨਵੇ ਦਾ ਆਗਾਜ਼ ਕਰੀਏ ਜੋ ਰੂਹ ਨੂੰ ਰਸ਼ਨਾਉਣ ਕੁੱਝ ਏਦਾ ਦੇ ਕੰਮ ਦੀ ਸ਼ੁਰੂਆਤ ਕਰੀਏ ਕਿਸੇ ਰੌਦੇਂ ਨੂੰ ਖੁਸ਼ ਕਰੀਏ ਕਿਸੇ ਭੁੱਖੇ ਦਾ ਢਿੱਡ ਭਰੀਏ ਨਵੇ ਵਰੇ ਕੋਈ ਚੰਗੀ ਸ਼ੁਰੂਆਤ ਕਰੀਏ ਜਿੰਦਗੀ ਦੀ ਕਿਤਾਬ ਨੂੰ ਚੰਗੇ ਕੰਮਾਂ ਨਾਲ ਭਰੀਏ ਇੱਕ ਅਰਦਾਸ ਕਰੀਏ ਦਾਤਾ ਜੋੜੀ ਚਰਨਾ ਨਾਲ ਅੱਜ ਤੋਂ ਈ ਨਿੱਤਨੇਮ ਦੀ ਸ਼ੁਰੂਆਤ ਕਰੀਏ ਨਵਾ ਸਾਲ ਮੁਬਾਰਕ #kaurrajan