ਹਾਕਮਾਂ ਤੇ ਸ਼ੁਰੂ ਤੋਂ ਹੀ ਗਜਦੇ ਆਏ ਨੇ....ਹਾਰ ਪੰਜਾਬ ਨੂੰ ਕਦੇ ਮੰਜ਼ੂਰ ਨਹੀਂ ..... ਹਿੰਡ ਵੀ ਟੁਟੁ ਸਰਕਾਰੇ ਤੇਰੀ.. ਲੰਗਰ ਵੀ ਅਣਟੁੱਟ ਵਰਤਾਏ ਜਾਣਗੇ .... ਦਿੱਲੀ ਵੀ ਵੇਖੀ ਸ਼ੁਕਰ ਗੁਜਾਰ ਹੋਊਗੀ. ਠੰਡੇ ਵੀ ਰਹਾਂਗੇ ਵਿਰੋਧ ਵੀ ਜਤਾਏ ਜਾਣਗੇ..ਉਹ ਇਹਨੂੰ ਅੰਨ ਦਾਤਾਂ ਕਹਿੰਦੇ ਨੇ ...ਤੇਰੀ ਅਕਲ ਤੇ ਹੀ ਵੱਟਾ ਵਜਿਆ ਏ ਸਰਕਾਰੇ.. ਤੇਰਾ ਕਸੂਰ ਨਹੀਂ...ਪਰ ਯਾਦ ਰੱਖੀ ਹਾਰ ਕਿਸਾਨ ਨੂੰ ਕਦੇ ਮਨਜ਼ੂਰ ਨਹੀਂ #26jan Happy_Republic_ day 👍👍👍. #kisanekta ©Vikas shyoran #RebulicDay #Nojoto #26jan #nojotopunjabi #punjabishayri #farmersprotest #nojotonews #shayri #Trending Neha Nautiyal Tanu pal