Nojoto: Largest Storytelling Platform

ਵੈਰੀ ਜੱਗ ਤੋਂ ਬਹੁਤ ਦੁੱਖੀ ਆਂ, ਏਥੇ ਕੋਈ ਮੇਰਾ ਨਹੀ, ਮੈਂ

 ਵੈਰੀ ਜੱਗ ਤੋਂ ਬਹੁਤ ਦੁੱਖੀ ਆਂ,
ਏਥੇ ਕੋਈ ਮੇਰਾ ਨਹੀ,
ਮੈਂ ਸਭ ਨੂੰ ਕੀਤਾ ਪਿਆਰ,
ਪਰ ਸਭ ਨੇ ਮੈਂਨੂੰ ਦਿੱਤਾ ਨਕਾਰ,
ਆਪਣੇ ਬੇਗਾਨੇ ਸਭ ਇੱਕੋ ਜਿਹੇ,
ਰੱਬਾ ਦੱਸ ਮੈਂ ਕਿਸ ਤੇ ਕਰਾ ਇਤਬਾਰ।

©Prabhjot PJSG
  #nojotopunjabi #pjsgqoutes #JAGAT #Dukhi #Dukhishayari