ਤੇਰੇ ਤੇ ਮਰਦੀ ਅਾ। ਤੇਨੂੰ ਪਿਅਾਰ ਏਨਾ ਮੈ ਕਰਦੀ ਅਾ ਤੂੰ ਹੀ ਜਾਨ ਵੇ ਮੇਰੀ। ਸੱਚੀ ਪਹਿਚਾਣ ਵੇ ਮੇਰੀ ਤੇਰੇ ਲਈ ਰੋਜ ਰੱਬ ਨਾਲ ਲੜਦੀ ਅਾ। ਰੋਂ ਰੋਂ ਦੁਵਾਵਾਂ ਕਰਦੀ ਅਾ ਤੇਨੂੰ ਨਜ਼ਰ ਲੱਗ ਜਾਏ ਨਾਂ ਮੇਰੀ ਮੈਂ ਇਸੇ ਗੱਲ ਤੋਂ ਡਰਦੀ ਅਾ ਤੈਨੂੰ ਕਿੰਝ ਦੱਸਾਂ ਮੈਂ ਸੱਜਣਾ ਕਿੰਨਾ ਪਿਆਰ ਮੈਂ ਕਰਦੀ ਅਾ ਅੱਜ ਕੱਢ ਕੇ ਦਿਲ ਚੋ ਡਰ ਸੱਜਣਾ ਆਪਣੇ ਪਿਆਰ ਦਾ ਸਰੇਆਮ ਇਜ਼ਹਾਰ ਮੈਂ ਕਰਦੀ ਅਾ ਇਹ ਜਨਮ ਕਿ ਸੱਜਣਾ ਮੈ ਅਪਣੇ। ਅਗਲੇ ਸੱਤ ਜਨਮ ਵੀ ਤੇਰੇ ਹੀ ਨਾਮ ਕਰਦੀ ਅਾ ©💞Guru_Ji💞 #love_#romantic_poetry_#lovepoetry_#Love_Aaj_Kal 🖤Ayushi_Mishra🖤 I.A.S OFF NEHA 🌟 shadow😎girl