Nojoto: Largest Storytelling Platform

ਆਪਣਾ ਬਣਾ ਕੇ ਲੁੱਟ ਗਿਆ ਵੇ ਤੂੰ ਦਸ ਹੁਣ ਕਿੱਦਾਂ ਸਮਜਾ ਆਪ

ਆਪਣਾ ਬਣਾ ਕੇ ਲੁੱਟ ਗਿਆ ਵੇ ਤੂੰ 
ਦਸ ਹੁਣ ਕਿੱਦਾਂ ਸਮਜਾ ਆਪਣਾ ਮੈਂ ਗੈਰਾਂ ਨੂੰ ,
ਜੇ ਦਿਲ ਹੀ ਨੀ ਕੱਡ ਰਿਆ ਜਸੱੜਾ ਦਿਲੋਂ ਤੈਨੂੰ
ਫਿਰ ਦਸ ਕਿੱਦਾਂ ਰੋਕ ਲਵਾਂ ਮੈਂ ਇਨ੍ਹਾਂ ਪੈਰਾਂ ਨੂੰ ।।
                                        .....ਤੇਰਾ_ਜਸੱੜ #footsteps 
#Jassar
ਆਪਣਾ ਬਣਾ ਕੇ ਲੁੱਟ ਗਿਆ ਵੇ ਤੂੰ 
ਦਸ ਹੁਣ ਕਿੱਦਾਂ ਸਮਜਾ ਆਪਣਾ ਮੈਂ ਗੈਰਾਂ ਨੂੰ ,
ਜੇ ਦਿਲ ਹੀ ਨੀ ਕੱਡ ਰਿਆ ਜਸੱੜਾ ਦਿਲੋਂ ਤੈਨੂੰ
ਫਿਰ ਦਸ ਕਿੱਦਾਂ ਰੋਕ ਲਵਾਂ ਮੈਂ ਇਨ੍ਹਾਂ ਪੈਰਾਂ ਨੂੰ ।।
                                        .....ਤੇਰਾ_ਜਸੱੜ #footsteps 
#Jassar
navjassar1165

Nav Jassar

New Creator