ਲੜ ਲੱਗ ਕੇ ਯਾਰ ਦੇ ਪਾਰ ਅਸੀਂ ਵੀ ਜਾਣਾ ਵੇ ਸਾਨੂੰ ਵੀ ਜਦੋਂ ਚੜ੍ਹੇ ਲੋਰ ਬੁੱਲ੍ਹੇ ਵਾਲੀ ਨਾ ਫਿਕਰ ਮੌਤ ਦਾ ਖਾਣਾ ਵੇ ਮੈਂ ਮੈਂ ਨਾ ਫਿਰ ਰਹਿ ਜੇ ਸੱਜਣਾਂ ਜਦੋਂ ਗਲ ਨਾਲ ਸੱਜਣਾਂ ਲਾਉਣਾ ਵੇ ਬੁੱਲ੍ਹਾਂ ਵੀ ਫਿਰ ਭੁੱਲਾ ਬਣ ਜਾਂਦਾ ਜਦੋਂ ਪੈਂਦਾ ਨੱਚ ਕੇ ਯਾਰ ਮਨਾਉਣਾ ਵੇ #Bhulleshah