ਲੱਖਾਂ ਹੀ ਟੁੱਟੇ ਖ਼ਾਬ ਤੇ ਯਾਦਾਂ ਹਜ਼ਾਰਾਂ ਪਈਆਂ ਨੇ। ਇਕ ਤਰਫਾ ਸੀ ਪਿਆਰ ਤਾਹੀਂ ਤਾਂ ਮਾਰਾਂ ਪਈਆਂ ਨੇ। ਟਿਕੀ ਰਾਤ ਚ ਖੋਲ ਕੇ ਦੇਖਣ ਵਿੱਚ ਕੋਈ ਹਰਜ ਤਾਂ ਨਹੀਂ, App lock ਵਿੱਚ ਫੋਟੋਆਂ ਤੇਰੀਆਂ 10,12ਪਈਆਂ ਨੇ। ✍️ਤੇਰਾ ਸਿੱਧੂ ©sidhuz_harinder #applock #yaadan #SuperBloodMoon