#OpenPoetry ਦਿਲ ਨਾ ਛੱਡੀਂ ਨਾ ਘਬਰਾਵੀਂ , ਲਾਉਂਦਾ ਜ਼ੋਰ ਹਨੇਰਾ ਹੁੰਦਾ ਰਾਤ ਕਿੰਨੀ ਵੀ ਕਾਲੀ ਹੋਵੇ..ਉਸਦਾ ਅੰਤ ਸਵੇਰਾ ਹੁੰਦਾ #parry#sidhu#stuts#nojoto#wmk#parry#parry