Nojoto: Largest Storytelling Platform

#5LinePoetry ਟੁੱਟੀ ਪਾਣੀ ਦੀ ਬੇੜੀ ਦਾ ਮਲਾਹ ਬਣਿਆ ਨਾ ਡੁ

#5LinePoetry ਟੁੱਟੀ ਪਾਣੀ ਦੀ ਬੇੜੀ ਦਾ ਮਲਾਹ ਬਣਿਆ
ਨਾ ਡੁੱਬ ਸਕਦਾ ਨਾ ਤਰ ਸਕਦਾ
ਜੇ ਆਲ੍ਹਣਾ ਹੀ ਰੁੱਖ ਤੋਂ ਤੋੜ ਦੇਵੇ 
ਤਾਂ ਸ਼ਿਕਰਾ ਵੀ ਕੀ ਕਰ ਸਕਦਾ
ਅਜਿਹੇ ਕੰਢੇ ਬੈਠਾ ਹਾਂ ਸੱਜਣਾਂ
ਬਾਝ ਤੇਰੇ ਨਾ ਜੀ ਸਕਦਾ ਨਾ ਮਰ ਸਕਦਾ

©Gurpreet Singh Kangarh #ishq #urdushayari #sad #follow #sadshayari #corona #hindiquotes #loveshayari #writer  #gurpreet_singh_kangarh