#GuruGobindSingh ਏਸ ਤੋਂ ਵੱਡੀ ਜਗ ਉੱਤੇ ਕੁਰਬਾਨੀ ਕੋਈ ਨਾ ਗੁਰੂ ਗੋਬਿੰਦ ਸਿੰਘ ਜੀ ਤੋਂ ਵੱਡਾ ਦਾਨੀ ਕੋਈ ਨਾ ਮਾਂ-ਬਾਪ ਤੇ ਚਾਰੇ ਪੁੱਤਰ ਕੌਮ ਉਤੋਂ ਵਾਰਤੇ ਤੇ ਆਪਣੇ ਕੋਲ ਰੱਖੀ ਨਿਸ਼ਾਨੀ ਕੋਈ ਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ 🙏 ©Harry Jassal #gurpurab #gurugobindsingh #Punjabi #nojato #nojatopunjabi