Nojoto: Largest Storytelling Platform

ਕਿਸ ਗੱਲ ਦਾ ਤੂੰ ਕਰਦੇ ਗਰੂਰ ਸੋਹਣਿਆਂ ਪੱਕਾ ਤੇਰਾ ਕੋਈ ਨਾ

ਕਿਸ ਗੱਲ ਦਾ ਤੂੰ ਕਰਦੇ ਗਰੂਰ ਸੋਹਣਿਆਂ 
ਪੱਕਾ ਤੇਰਾ ਕੋਈ ਨਾ ਟਿਕਾਣਾ 
ਸਾਹਾਂ ਦਾ ਕੀ ਪਤਾ ਕਿਸ ਵੇਲੇ ਰੁਕਜੇ
ਕਿਸੇ ਹੋਰ ਦਾ ਹੋ ਜਾਣਾ ਏ ਘਰਾਨਾ
ਸੱਚੀਆਂ ਗੱਲਾਂ ਤੇ ਬਹੁਤ ਖਾਸ ਲਿਖਦਾ 
ਭਾਵੇਂ ਆਮ ਜਿਹਾ "ਦੀਪ ਮਰਜਾਨਾ,,

🤦‍♂️Deep marjana 🤦‍♂️

6239934005 tera deep writer #uqpunjabi #uqthinking #uq #sheyer Monika ꧁༒Queen of Diamond Eyes༒꧂ Aman Dhammu Ravneet kaur