ਅਸਾਂ ਨੂੰ ਹੁਣ ਸਹਿਰ ਤੇਰਾ ਚੰਗਾ ਨਹੀ ਲਗਦਾ ਚੰਗੇ ਨਹੀ ਲਗਦੇ ਇਸਦੇ ਲੋਗ ਜੋ ਬਹੁਤ ਉੱਚੇ ਬਣਕੇ ਰਹਿੰਦੇ ਨੇ ਚੰਗਾ ਨਹੀ ਲਗਦਾ ਉਹਨਾ ਵਿੱਚ ਰਹਿਣਾ ਅਸਾਂ ਨੂੰ ਹੁਣ ਸਹਿਰ ਤੇਰਾ ਚੰਗਾ ਨਹੀ ਲਗਦਾ ! _simran_thind_1 ✍(amrit) #simran✍