ਝੂਠ ਬੋਲਣ ਵਾਲੇ ਲੋਗ ਮੂੰਹ ਦੇ ਗੋਰੇ ਦਿਲ ਦੇ ਜਮਾਂ ਕਾਲੇ ਲੋਗ ਪਿੱਠ ਤੇ ਕੁਝ ਹੋਰ ਮੂੰਹ ਤੇ ਕੁਝ ਹੋਰ ਹੋ ਜਾਣ ਵਾਲੇ ਲੋਗ ਕਿਸੇ ਦੇ ਜਜਬਾਤਾਂ ਤੇ ਹਾਲਾਤਾਂ ਦਾ ਮਜ਼ਾਕ ਬਣਾਉਣ ਵਾਲੇ ਲੋਗ ਮੈਨੂੰ ਨਹੀਂ ਪਸੰਦ ਹਰ ਜਗ੍ਹਾ ਮੂੰਹ ਮਾਰਨ ਵਾਲੇ ਲੋਗ। मैनूं पसंद नहीं #ਪਸੰਦ #collab #yqbhaji #YourQuoteAndMine Collaborating with YourQuote Bhaji