ਅਗਰ ਸੱਜਣਾਂ ਸ਼ਮਾਂ ਕਿਸੇ ਦਾਂ ਮੁਹਤਾਜ ਨੀ ਹਰ ਰਾਜੇ ਦੇ ਸਿਰ ਤੇ ਤਾਜ ਨੀ ਜਦੋਂ ਮਾਰੇ ਦਾਤਾਂ ਸੱਟ ਫੇਰ ਆਉਦੀ ਕਦੇ ਆਵਾਜ਼ ਨੀ ਪਤਾਂ ਨੀ ਕਾਹਦਾ ਮਾਣ ਕਰਦਾ ਲੱਗਦਾ ਤੈਂਨੂੰ ਆਪਣੇ ਦਿਨ ਪੁਰਾਣੇ ਯਾਦ ਨੀ ✌ਭਿੰਡਰ #wmk #punjabi #PowerYourStyle #follow #like #bhindersaab #bhinder #wmk #original #keepsporting