Nojoto: Largest Storytelling Platform

ਅੱਖੀਆਂ ਨੇ ਸਜਾਏ ਜੋ ਖੁਆਬ ਅੱਖਾਂ ਸਾਹਮਣੇ ਹੀ ਬਿਖਰੇ ਆ ਸੱਜ

ਅੱਖੀਆਂ ਨੇ ਸਜਾਏ ਜੋ ਖੁਆਬ
ਅੱਖਾਂ ਸਾਹਮਣੇ ਹੀ ਬਿਖਰੇ ਆ
ਸੱਜਣਾਂ ਦੇ ਮੂੰਹੋਂ ਸਾਡੇ ਲਈ ਬੋਲ 
ਬੜੇ ਦਰਦ ਭਰੇ ਨਿਕਲੇ ਆ
ਸੁਣਦੇ ਹੀ ਟੁੱਟਿਆ ਦਿਲ ਸਾਡਾ 
ਤੇ ਪੈਰ ਪਿਛਾਂਹ ਨੂੰ ਫਿਸਲੇ ਆ
ਫੇਰ ਵੀ ਗਵਾਰਾ ਨਹੀਂ ਹੋਣ ਦਿੱਤੇ ਏ ਪਲ 
ਕਮਲੇ ਨੇ ਡੇਅਰੀ ਵਿੱਚ ਲਿਖਲੇ ਆ

🤦‍♂️deep marjana 🤦‍♂️
6239934005 deep marjana #uqpunjabi #uqthinking #uq #sheyeri Ramandeep Aulakh Aulakh Ravneet kaur Aman Dhammu manraj kaur Manjit manu