ਝੁਠ ਬੁਨਿਆਦ ਉੱਤੇ ਕਿੰਨਾ ਚਿਰ ਖੜਨਾ ਸੀ ਬੂਟਾ ਡਰ ਢੋਂਗ ਵਾਲਾ ਇਕ ਦਿਨ ਸੜਨਾ ਸੀ ਸਾਹਮਣੇ ਆਣਾ ਸੀ ਸੱਚ, ਲੱਗੀ ਥੋੜੀ ਦੇਰ ਭਾਵੇਂ ਦੂਜਿਆਂ ਤੇ ਦੋਸ਼ ਵੀ ਤਾਂ ਕਿੰਨਾ ਚਿਰ ਮੜਨਾ ਸੀ #yqbhaji। #notetomyself #yqdidi #yqbhaji